ਇੰਟਰਾ ਆਫਿਸ ਈ-ਮੇਲ ਸਿਸਟਮ ਮਿਤੀ 05-10-2011 ਤੋਂ ਬੰਦ ਕੀਤਾ ਜਾ ਰਿਹਾ ਹੈ| ਇਸ ਲਈ ਆਪਣੇ ਯੂਸਰ ਨਾਲ ਸਬੰਧਤ ਈ-ਮੇਲ ਦਾ ਰਿਕਾਰਡ ਮੇਨਟੇਨ ਕਰ ਲਿਆ ਜਾਵੇ| ਐਨ.ਆਈ.ਸੀ.ਸਰਵਰ ਤੇ ਬਣਾਏ ਗਏ ਨਵੇਂ ਈ-ਮੇਲ ਅਕਾਉਂਟ ਨੂੰ ਵਰਤਣਾ ਸੁਰੂ ਕੀਤਾ ਜਾਵੇ ਅਤੇ ਸਾਰਾ ਪੱਤਰ ਵਿਹਾਰ ਉਸ ਰਾਹੀ ਕੀਤਾ ਜਾਵੇ, ਤਾਂ ਜੋ ਉੋਸ ਵਿੱਚ ਆਉਣ ਵਾਲੀ ਕੋਈ ਵੀ ਦਿੱਕਤ ਦਾ ਪਤਾ ਚਲ ਸਕੇ ਅਤੇ ਉਸ ਨੂੰ ਮਿਤੀ 05-10-2011 ਤੋਂ ਪਹਿਲਾਂ ਦੂਰ ਕੀਤਾ ਜਾ ਸਕੇ|
|